Sunday, 9 November 2025

ਕੇਬਲਵਨ ਅਤੇ ਸਾਗਾ ਸਟੂਡੀਓਜ਼ ਪੇਸ਼ ਕਰਦੇ ਹਨ – “ਲੱਕੜਬੱਗੇ”


 

ਯੰਗ ਅਤੇ ਦੂਰਦਰਸ਼ੀ ਨਿਰਦੇਸ਼ਕ ਪਰਮ ਰਿਆਰ ਅਤੇ ਹ੍ਰਿਸ਼ਭ ਸ਼ਰਮਾ ਵੱਲੋਂ ਨਿਰਦੇਸ਼ਤ, ਲੱਕੜਬੱਗੇ ਪੇਪਰ ਲੀਕ ਸਕੈਂਡਲਾਂ, ਭ੍ਰਿਸ਼ਟਾਚਾਰ ਅਤੇ ਹਜ਼ਾਰਾਂ ਵਿਦਿਆਰਥੀਆਂ ਦੇ ਟੁੱਟੇ ਸੁਪਨਿਆਂ ਦੀ ਡਰਾਉਣੀ ਦੁਨੀਆ ਨੂੰ ਉਜਾਗਰ ਕਰਦੀ ਹੈ। ਸੱਚੀਆਂ ਘਟਨਾਵਾਂ ਤੇ ਆਧਾਰਿਤ ਇਹ ਸੀਰੀਜ਼ ਦਿਖਾਉਂਦੀ ਹੈ ਕਿ ਕਿਵੇਂ ਇੱਕ ਲੀਕ ਹੋਇਆ ਪੇਪਰ ਕਈ ਜ਼ਿੰਦਗੀਆਂ ਬਰਬਾਦ ਕਰ ਸਕਦਾ ਹੈ ਅਤੇ ਸਿਸਟਮ ਦਾ ਕਾਲਾ ਸੱਚ ਸਾਹਮਣੇ ਲਿਆਉਂਦਾ ਹੈ।




 

ਪੰਜਾਬ ਬਣੀ ਕਿਸੇ ਵੀ ਹੋਰ ਸੀਰੀਜ਼ ਤੋਂ ਬਿਲਕੁਲ ਵੱਖਰੀ, ਲੱਕੜਬੱਗੇ ਬੇਝਿਜਕ ਪੂਰੀ ਪ੍ਰਕਿਰਿਆ ਨੂੰ ਵਿਖਾਂਦੀ ਹੈ ਕਿਵੇਂ ਪੇਪਰ ਲੀਕ ਹੁੰਦੇ ਹਨ, ਰਿਸ਼ਵਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਮਾਸੂਮ ਭਵਿੱਖ ਤਬਾਹ ਹੋ ਜਾਂਦੇ ਹਨ। ਇਹ ਇੱਕ ਬੋਲਡ, ਸੱਚੀ ਅਤੇ ਸੋਚਣ ਤੇ ਮਜਬੂਰ ਕਰਨ ਵਾਲੀ ਕਹਾਣੀ ਹੈ, ਜੋ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮਸਲੇ ਤੇ ਬਣੀ ਹੈ।




 

ਸੀਰੀਜ਼ ਵਿੱਚ ਗੁਰਪ੍ਰੀਤ ਰਟੌਲ, ਰੀਤ ਕੌਰ, ਅਵਰ ਬਰਾੜ, ਜੋਧ ਅੰਟਲ, ਅਜੀਤ ਸਿੰਘ, ਗੁਰਜੀਤ ਸੋਹੀ, ਪਰਨਯ, ਜੀਤੂ ਸਾਰਨ, ਪਰਮ ਰਿਆਰ ਅਤੇ ਹ੍ਰਿਸ਼ਭ ਸ਼ਰਮਾ ਵਰਗੇ ਸ਼ਾਨਦਾਰ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਦਮਦਾਰ ਅਭਿਨਯ ਨਾਲ ਕਹਾਣੀ ਨੂੰ ਜੀਵੰਤ ਕੀਤਾ ਹੈ।




 

ਲੱਕੜਬੱਗੇ ਦਾ ਨਿਰਦੇਸ਼ਨ ਪਰਮ ਰਿਆਰ ਅਤੇ ਹ੍ਰਿਸ਼ਭ ਸ਼ਰਮਾ ਨੇ ਕੀਤਾ ਹੈ, ਲੇਖ ਹ੍ਰਿਸ਼ਭ ਸ਼ਰਮਾ ਨੇ ਲਿਖਿਆ ਹੈ ਅਤੇ ਨਿਰਮਾਣ ਸੁਮੀਤ ਸਿੰਘ ਅਤੇ ਅਰਮਾਨ ਸਿੱਧੂ ਨੇ ਕੀਤਾ ਹੈ।




 

ਇਸ ਰਿਲੀਜ਼ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ ਇਹ ਤੱਥ ਕਿ ਲੱਕੜਬੱਗੇ ਹੁਣ ਛੇ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਤਮਿਲ, ਤੇਲਗੂ ਅਤੇ ਮਲਿਆਲਮ ਵਿੱਚ ਉਪਲਬਧ ਹੈ, ਜਿਸ ਨਾਲ ਇਹ ਇੱਕ ਪੈਨ-ਇੰਡੀਆ ਅਨੁਭਵ ਬਣਦਾ ਹੈ।




 

ਕੇਬਲਵਨ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਨਵੀਂ ਲਹਿਰ ਲਿਆ ਰਿਹਾ ਹੈ, ਜਿੱਥੇ ਗੁਣਵੱਤਾ ਅਤੇ ਮਾਤਰਾ ਦੋਹਾਂ ਤੇ ਇੱਕੋ ਜਿਹਾ ਧਿਆਨ ਦਿੱਤਾ ਜਾ ਰਿਹਾ ਹੈ ਸਾਰਥਕ ਕਹਾਣੀਆਂ ਪੇਸ਼ ਕਰਨ ਦੇ ਨਾਲ-ਨਾਲ ਨਵੇਂ ਟੈਲੈਂਟ ਅਤੇ

पेपर लीक स्कैम्स के लक्कड़बग्घे केबलवन पर !

 


 

युवा और दूरदर्शी निर्देशकों परम रियार और हृषभ शर्मा द्वारा निर्देशित, लक्कड़बग्गे पेपर लीक स्कैम्स, भ्रष्टाचार और अनगिनत छात्रों के टूटे सपनों की डरावनी दुनिया को उजागर करती है। सच्ची घटनाओं पर आधारित यह सीरीज़ दिखाती है कि कैसे एक लीक हुआ पेपर कई ज़िंदगियाँ बर्बाद कर देता है। यह सीरीज  सिस्टम का काला सच सामने लाती है।




 

पंजाब में बनी किसी भी अन्य सीरीज़ से बिल्कुल अलग, लक्कड़बग्गे बेखौफ़ होकर पूरी प्रक्रिया को दिखाती है कि कैसे पेपर लीक होते हैं, रिश्वतें दी जाती हैं और मासूम भविष्य तबाह हो जाते हैं। यह एक बोल्ड, सच्ची और सोचने पर मजबूर करने वाली कहानी है, जो देशभर में हज़ारों लोगों को प्रभावित करने वाले असली मुद्दे पर बनी है।




 

सीरीज़ में गुरप्रीत रटौल, रीत कौर, अवर बरार, जोध अंट्टल, अजीत सिंह, गुरजीत सोही, प्रणय, जीतू सारन, परम रियार और हृषभ शर्मा जैसे बेहतरीन कलाकार हैं, जिन्होंने दमदार अभिनय से कहानी को जीवंत किया है।




 

लक्कड़बग्गे का निर्देशन परम रियार और हृषभ शर्मा ने किया है, इसे लिखा है हृषभ शर्मा ने, और इसका निर्माण सुमीत सिंह व अरमान सिद्धू ने किया है।




 

इस रिलीज़ को और भी ख़ास बनाता है यह तथ्य कि लक्कड़बग्गे अब छह भाषाओं — पंजाबी, हिंदी, अंग्रेज़ी, तमिल, तेलुगू और मलयालम — में उपलब्ध है, जो इसे एक पैन-इंडियन अनुभव  बन जाता है।




 

केबलवन मनोरंजन की दुनिया में एक नई लहर ला रहा है, जहाँ गुणवत्ता और मात्रा दोनों पर समान ध्यान दिया जा रहा है सार्थक कहानियाँ पेश करने के साथ-साथ नए टैलेंट और थिएटर कलाकारों को बढ़ावा दिया जा रहा है। लक्कड़बग्गे के साथ, यह प्लेटफॉर्म  पॉलीवुड में एक नया मापदंड तय कर रहा है, जहाँ सिनेमा की कहानी कहने की कला को सामाजिक संदेश से जोड़ा गया है।




 

वहीं, संगीत जगत में अपनी शानदार विरासत के लिए प्रसिद्ध सागा स्टूडियोज़, इस सशक्त कहानी को ज़बरदस्त विज़ुअल्स और गहरी भावनाओं के साथ जीवन देने के लिए साझेदार बना है।